Latest Story

ਭਗਤ ਰਵਿਦਾਸ ਜੀ ਦੀ ਸੋਚ ਦਾ ਕੀਤਾ ਜਾ ਰਿਹਾ ਬ੍ਰਾਹਮਣੀਕਰਨ

- ਗੁਰਸੇਵਕ ਸਿੰਘ ਧਨੌਲਾ- ਫੋਨ : 9876551767 ਭਗਤ ਰਵਿਦਾਸ ਜੀ ਨੇ ਜਦ ਬ੍ਰਾਹਮਣਵਾਦ ਦੀ ਅਖੌਤੀ ਨੀਚ ਜਾਤੀ ਲੋਕਾਂ ਨੂੰ ਦਬਾਉਣ ਦੀ ਨੀਤੀ ਨੂੰ ਵਗਾਰਿਆ ਤਾਂ ਹਮੇਸ਼ਾ ਵਾਂਗ ਅਖੌਤੀ ਉਕੇਚ ਜਾਤੀ ਦੇ ਲੋਕ ਭਗਤ ਜੀ ਦੇ ਦੁਸ਼ਮਣ ਬਣ ਗਏ ਅਤੇ ਸਾਰੀ ਉਮਰ ਉਹ ਰਵਿਦਾਸ ਜੀ ਨੂੰ ਸਤਾਉਂਦੇ ਰਹੇ। ਇਸ ਸਮੇਂ ਦੌਰਾਨ ਹੀ ਭਗਤ ਜੀ ਨੇ ਵਿਰੋਧੀਆਂ ਦੀ...
Read more »

Gurmat Parkash

It is nice to see your new website about Sikh way of thinking, acting and living! It also gives a lot of information about the current theoretical arguments that are going on about the authorship of Dasam Granth and today’s priests’ blind faith in Dasam Granth. Keep it on..!! Sukhbinder Singh Johal
Read more »

ਸੱਮੁਚੀ ਸਿੱਖ ਕੌਮ ਨੂੰ ਕੁੱਝ ਸਵਾਲ

੧) ਸਿੱਖ ਕੌਮ ਵੱਡੀ ਕਿ ਅਕਾਲ ਤਖਤ ਵੱਡਾ? ੨) ਜੇ ਸਿਖ ਅਤੇ ਸਿਖੀ ਹੀ ਸਿਖ ਧਰਮ ਵਿਚੋਂ ਕਢ ਦਿਤੀ ਤਾਂ ਅਕਾਲ ਤਖਤ ਦੀ ਕੋਈ ਪੁੱਛ ਹੋਵੇਗੀ? ੩) ਕਿ ਪੰਥ ਚੋਂ ਛੇਕਣ ਦੇ ਰਵਾਜ ਨੇ ਸਿੱਖੀ ਅਤੇ ਸਿੱਖਾਂ ਦਾ ਬਹੁਤ ਨੁਕਸਾਨ ਕਰ ਦਿਤਾ ਹੈ? ੪) ਅਕਾਲ ਤਖਤ ਧਾਰਿਮਕ ਸੇਧ ਦੇਣ ਲਈ ਹੈ ਜਾਂ ਕੋਰਟ-ਕਿਚਹਰੀ ਅਤੇ ਥਾਣੇ ਵੰਗੂਂ ਕਨੂੰਨ...
Read more »

ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਵਿਵਾਦਿਤ ਦਸਮ ਗ੍ਰੰਥ ਦੇ ਉਪਾਸਕ ਬਣਨ ਵਾਲੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁਝ ਜਜ਼ਬਾਤੀ ਦਲੀਲਾਂ ’ਤੇ ਵਿਚਾਰ

- ਸਰਬਜੀਤ ਸਿੰਘ - ਜਦ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਥਿਤ ਅਪਮਾਨ ਕਰਨ ਦੇ ਆਰੋਪ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਲਈ ਸੱਦਿਆ ਗਿਆ ਹੈ, ਤਦ ਤੋਂ ਦਸਮ ਗ੍ਰੰਥ ਦੇ ਉਪਾਸਕਾਂ ਅਤੇ ਗੁਰੂ ਗ੍ਰੰਥ ਸਾਿਹਬ ਦੇ ਸਿੱਖਾਂ ਵਿਚਕਾਰ ਲਫ਼ਜ਼ੀ ਜੰਗ ਕਾਫੀ ਤੇਜ਼ ਹੋ ਗਈ ਹੈ। ਭਾਵੇਂ ਇਹ ਭਰਾ-ਮਾਰੂ ਜੰਗ ਬੜੀ...
Read more »

ਦਿਖਾਵੇ ਦੀ ਅੰਨ੍ਹੀ ਦੌੜ ਵਿੱਚ ਉਜੜ ਰਿਹਾ ਪੰਜਾਬ

ਦਿਖਾਵੇ ਦੀ ਅੰਨ੍ਹੀ ਦੌੜ ਵਿੱਚ ਉਜੜ ਰਿਹਾ ਪੰਜਾਬ

- ਗੁਰਦੇਵ ਸਿੰਘ ਸੱਧੇਵਾਲੀਆ - ਇਕ ਛੋਟੀ ਜਿਹੀ ਘਟਨਾ ਤੋਂ ਗੱਲ ਸ਼ੁਰੂ ਕਰਦੇ ਹਾਂ। ਹਫ਼ਤਾ ਕੁ ਪਹਿਲਾਂ ਦੀ ਗੱਲ ਹੈ ਕਿ ਜਦ ਮੈਂ ਪੰਜਾਬ ਆਇਆ ਤਾਂ ਸੈਲ ਫੋਨ ਵਿਚ ‘ਸਿਮ’ ਪਵਾਉਂਣ ਗਿਆ। ਨਾਲ ਮੇਰੀ ਪਤਨੀ ਦੇ ਤਾਏ ਦਾ ਪੁਤਰ ਸੀ। ਮੇਰੇ ਕੋਲੇ ਟਰੰਟੋ ਤੋਂ ਹੀ ਖੜਿਆ ਨੋਕੀਆ ਦਾ ਸਾਦਾ ਜਿਹਾ ਫੋਨ ਸੀ। ਨਾਲ ਵਾਲਾ ਕਿਹਣ...
Read more »

ਤਖ਼ਤਾਂ ਦੇ ਪੁਜਾਰੀਆਂ ਨੇ ਸਿੱਖਾਂ ਨੂੰ ਬਿਪਰਵਾਦੀ ਗ੍ਰੰਥ ਦਾ ਪਿਛਲੱਗੂ ਬਣਾਇਆ

ਤਖ਼ਤਾਂ ਦੇ ਪੁਜਾਰੀਆਂ ਨੇ ਸਿੱਖਾਂ ਨੂੰ ਬਿਪਰਵਾਦੀ ਗ੍ਰੰਥ ਦਾ ਪਿਛਲੱਗੂ ਬਣਾਇਆ

- ਸਰਬਜੀਤ ਸਿੰਘ - ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦੇ ਆਗੂ, ਲਿਖਾਰੀ, ਪ੍ਰਬੰਧਕ ਅਤੇ ਪੁਜਾਰੀ ਆਪਣੇ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖੀ ਦੇ ਮਹਾਨ ਅਸੂਲਾਂ ਬਾਰੇ ਜਾਣਕਾਰੀ ਦੇ ਕੇ ਸਮੁੱਚੀ ਇਨਸਾਨੀਅਤ ਦੀ ਸਮਾਜਕ, ਆਰਥਕ, ਸਿਆਸੀ ਭਲਾਈ ਵਿੱਚ ਸਹਿਯੋਗ ਦੇਣ ਦੀ ਬਜਾਏ ਸਿੱਖਾਂ ਨੂੰ ਆਪਸੀ ਵਿਵਾਦਾਂ ਵਿੱਚ ਉਲਝਾਈ...
Read more »

ਕਰਵਾ ਚੌਥ ਦਾ ਭਰਮ ਅਤੇ ਗੁਰਮਤਿ

ਗੁਰਸ਼ਰਨ ਸਿੰਘ ਕਸੇਲ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਲੋਕਾਈ ਨੂੰ ਅਖੌਤੀ ਧਾਰਮਿਕ ਪ੍ਰਚਾਰਕਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਲਈ ਸ਼ਲਾਘਾਯੋਗ ਕਦਮ ਚੁੱਕੇ ਸਨ ਜਿਹੜੇ ਉਹਨਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਕਰਮਕਾਂਡਾਂ ਵਿੱਚ ਪਾ ਰਹੇ ਸਨ।ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਵਿੱਚ ਪੂਰਨਤੌਰ ‘ਤੇ ਕਾਮਜ਼ਾਬ ਵੀ ਹੋਏ। ਇਸ ਦਾ ਸਬੂਤ ਸਿੱਖ ਧਰਮ...
Read more »

ਕੀ ਇਹ ਗੁਰਮਤਿ ਹੈ, ਜਾਂ ਜੋਗ ਮੱਤ?

ਗੁਰਸ਼ਰਨ ਸਿੰਘ ਕਸੇਲ, ਕਨੇਡਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਾਂ ਨੂੰ ਸੁਚੱਜਾ ਜੀਵਨ ਜਾਚ ਸਮਝਾਉਣ ਲਈ ਬਹੁਤ ਯਤਨ ਕੀਤੇ। ਉਹਨਾਂ ਦੇ ਸਰੀਰਕ ਤੌਰ ਤੇ ਦੁਨੀਆਂ ਤੋਂ ਜਾਣ ਪਿੱਛੋਂ, ਨੌ ਗੁਰੂ ਸਾਹਿਬਾਨ ਨੇ ਵੀ ਉਸ ਵਿਚਾਰਧਾਰਾ ਨੂੰ ਚਲਦਾ ਰੱਖਣ ਲਈ ਆਪਣਾ-ਆਪਣਾ ਪੂਰਾ ਜੀਵਨ ਮਨੁੱਖਤਾ ਦੀ ਭਲਾਈ ਅਤੇ ਮਨੁੱਖਾਂ ਵਿੱਚੋਂ ਹੀਣਭਾਵਨਾ ਖਤਮ ਕਰਨ ਲਈ ਲਾ ਦਿਤਾ ।...
Read more »

ਮਾਘੀ ਦੇ ਮੇਲੇ ਨੂੰ ਸਿਰਫ ਤੀਰਥ ਇਸ਼ਨਾਨ ਨਾਲ ਹੀ ਨਾ ਜੋੜੋ

ਮਾਘੀ ਦੇ ਮੇਲੇ ਨੂੰ ਸਿਰਫ ਤੀਰਥ ਇਸ਼ਨਾਨ ਨਾਲ ਹੀ ਨਾ ਜੋੜੋ

ਸਿੱਖ ਕੌਮ ਦੀ ਇਹ ਬਦਕਿਸਮਤੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੌਮ ਉਪਰ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਹੋਏ। ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਘੱਲੂਘਾਰੇ ਵਾਪਰੇ, ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਆਪਣੀਆਂ ਜਾਨਾਂ ਬਚਾਉਣ ਅਤੇ ਜਾਲਮਾ ਨਾਲ ਟੱਕਰ ਲੈਣ ਲਈ ਆਪਣੇ ਘਰ-ਘਾਟ ਛੱਡ ਕੇ ਜੰਗਲ ਬੀਆਬਾਨਾਂ ਦਾ...
Read more »

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ

ਸਰਵਜੀਤ ਸਿੰਘ ਕੈਲੰਡਰ ਦਾ ਇਤਿਹਾਸ ਵੀ ਉਨਾਂ ਹੀ ਪੁਰਾਣਾ ਹੈ ਜਿਨ੍ਹਾਂ ਮਨੁੱਖੀ ਸਭਿਅਤਾ ਦਾ। ਪਰ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। ਕੈਲੰਡਰ ਚੰਦ ਦੇ ਸਾਲ ਦੀ ਜਾਂ ਸੂਰਜ ਦੇ ਸਾਲ ਦੀ ਲੰਬਾਈ...
Read more »

Polls

ਸਿੱਖ ਕੌਮ ਵੱਡੀ ਕਿ ਅਕਾਲ ਤਖਤ ਵੱਡਾ?

View Results

Loading ... Loading ...

User Login